ਸਸਪੈਂਸ ਖ਼ਤਮ- ਕੇਜਰੀਵਾਲ ਨੇ ਕਿਹਾ- ਪੰਜਾਬ ‘ਚ ਇਕੱਲੇ ਹੀ ਲੜਾਂਗੇ ਚੋਣ: ਮੰਗਿਆਂ ਆਸ਼ਿਰਵਾਦ

15 ਦਿਨਾਂ ‘ਚ ਚੰਡੀਗੜ੍ਹ ਸਮੇਤ 14 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰਨਗੇ, ਕਲੀਨ ਸਵੀਪ ਕਰਨਾ ਪਵੇਗਾ ਲੁਧਿਆਣਾ, 10 ਫਰਵਰੀ 2024 (ਦੀ ਪੰਜਾਬ ਵਾਇਰ)। ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਪੰਜਾਬ ‘ਚ ਇਕੱਲਿਆਂ ਹੀ ਚੋਣਾਂ ਲੜੇਗੀ। ਲੋਕ ਸਭਾ ਚੋਣਾਂ 2 ਮਹੀਨੇ ਬਾਅਦ ਹਨ। ਪੰਜਾਬ ਵਿੱਚ 13 ਅਤੇ ਚੰਡੀਗੜ੍ਹ ਵਿੱਚ … Continue reading ਸਸਪੈਂਸ ਖ਼ਤਮ- ਕੇਜਰੀਵਾਲ ਨੇ ਕਿਹਾ- ਪੰਜਾਬ ‘ਚ ਇਕੱਲੇ ਹੀ ਲੜਾਂਗੇ ਚੋਣ: ਮੰਗਿਆਂ ਆਸ਼ਿਰਵਾਦ